Recruitment in Government Meritorious Schools

There are job openings in the Government meritorious schools.There are 6 schools which are in Amritsar, Bathinda,Ludhiana,Jalandhar,SAS Nagar, Patiala.The various type of posts are Principals, lecturers, female warden and non teaching staff.
t

 

 

 

All details are available at www.gndu.ac.in.
t1

Please follow and like us:

Scholarship Reward Scheme For 10th Passed And 12th Pass Students

Just to inform all parents of 10th passed children.
There is a scholarship scheme by our PM Narendra modi in the name of Abdul Kalam and vajapayee.
for students scoring more than 75% Who will get ₹10,000/
These forms are available in the municipal corporation .
Please do not ignore .
For 12th std ,above 85% its 25000₹
Forward in all groups.

06-1423203737-scholarships

Please follow and like us:

Admission to Meritorious Schools Last Date 15-06-2015

Punjab Government issues instructions for admission in 11th class in the Residencial Meritorious Schools to Provide Quality Education to the poor.

ਮੈਰੀਟੋਰੀਅਸ ਸਕੂਲਾਂ ਲਈ ਸਾਲ 2015-16 ਵਿਚ 11ਵੀਂ ਜਮਾਤ ਦੇ ਵਿਦਿਆਰਥੀਆਂ ਦੇ ਦਾਖਲੇ ਸਬੰਧੀ ਦਿਸ਼ਾਨਿਰਦੇਸ਼|
ਪੰਜਾਬ ਰਾਜ ਵਿਚ ਚੱਲ ਰਹੇ ਛੇ ਮੈਰੀਟੋਰੀਅਸ ਸਕੂਲਾਂ (ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਬਠਿੰਡਾ) ਵਿਚ 11ਵੀਂ ਜਮਾਤ ਦੇ ਦਾਖਲੇ ਲਈ ਉਹ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੇ ਮਾਰਚ-2015 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਦੀ ਪ੍ਰੀਖਿਆ ਕਿਸੇ ਸਰਕਾਰੀ ਸਕੂਲ ਜਾਂ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ)-ਬਾਦਲ, ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ – ਤਲਵੰਡੀ ਸਾਬੋ, ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ – ਕੋਟਲਾ ਸੁਲਤਾਨ ਤੋਂ 80% ਜਾਂ ਉਸ ਤੋਂ ਵੱਧ ਅੰਕ ਪ੍ਰਾਪਤ ਕਰਕੇ ਪਾਸ ਕੀਤੀ ਹੋਵੇ|

Candidate should be 10th passed with 80% or more from any Government School.
ਆਨਲਾਈਨ ਅਪਲਾਈ ਕਰਨ ਦੀ ਵਿਧੀ :-

How To Apply Online
1: ਵਿਦਿਆਰਥੀ ਵਲੋਂ ਇਨ੍ਹਾਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਉਪਰੰਤ ਹੇਠਾਂ ਦਿੱਤੇ ਬਟਨ ਪ੍ਰੋਸੀਡ ਨੂੰ ਦਬਾਇਆ ਜਾਵੇ|
2: ਪ੍ਰੋਸੀਡ ਬਟਨ ਦਬਾਉਣ ਉਪਰੰਤ ਇਸ ਵੈਬਸਾਈਟ ਉੱਤੇ ਦਿੱਤੇ ਫਾਰਮ ਅਧੀਨ ਵਿਦਿਆਰਥੀ ਵਲੋਂ ਆਪਣਾ 10ਵੀਂ ਦਾ ਰੋਲ ਨੰਬਰ, ਨਾਮ, ਪਿਤਾ ਦਾ ਨਾਮ, ਮਾਤਾ ਦਾ ਨਾਮ, ਜਨਮ ਦੀ ਮਿਤੀ ਅਤੇ ਮੋਬਾਇਲ ਨੰਬਰ ਭਰਿਆ ਜਾਵੇਗਾ| ਵਿਦਿਆਰਥੀ ਵਲੋਂ ਫਾਰਮ ਅਧੀਨ ਭਰੇ ਇਹ ਸਾਰੇ ਤੱਥ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਿਕਾਰਡ ਨਾਲ ਮੇਲ ਖਾਂਦੇ ਹੋਣ| ਫਾਰਮ ਵਿਚ ਭਰੇ ਮੋਬਾਇਲ ਨੰਬਰ ਉੱਤੇ ਸਿਸਟਮ ਵਲੋਂ ਵੈਰੀਫਿਕੇਸ਼ ਕੋਡ ਭੇਜਿਆ ਜਾਵੇਗਾ ਅਤੇ ਅਪਲਾਈ ਕਰਨ ਸਮੇਂ ਇਹ ਮੋਬਾਇਲ ਵਿਦਿਆਰਥੀ ਕੋਲ ਹੋਣਾ ਲਾਜਮੀ ਹੈ|
3: ਉਪਰੋਕਤ ਸਾਰੇ ਤੱਥ ਭਰਨ ਉਪਰੰਤ ਵੈਰੀਫਾਈ ਦਾ ਬਟਨ ਦਬਾਇਆ ਜਾਵੇ| ਵੈਰੀਫਾਈ ਬਟਨ ਦਬਾਉਣ ਉਪਰੰਤ ਵਿਦਿਆਰਥੀ ਵਲੋਂ ਦਿੱਤੇ ਮੋਬਾਇਲ ਨੰਬਰ ਉੱਤੇ ਇੱਕ ਕੋਡ ਸਿਸਟਮ ਵਲੋਂ ਭੇਜਿਆ ਜਾਵੇਗਾ| ਇਸ ਕੋਡ ਨੂੰ ਵਿਦਿਆਰਥੀ ਵਲੋਂ ਵੈਬਸਾਈਟ ਉੱਤੇ ਵੈਰੀਫਿਕੇਸ਼ਨ ਲਈ ਐਂਟਰ ਕਰਨਾ ਪਵੇਗਾ| ਜਿਵੇਂ ਹੀ ਵਿਦਿਆਰਥੀ ਵਲੋਂ ਸਹੀ ਕੋਡ ਭਰਕੇ ਸਬਮਿਟ ਬਟਨ ਦਬਾਇਆ ਜਾਵੇਗਾ, ਉਸ ਵਿਦਿਆਰਥੀ ਦੀ ਦਾਖਲੇ ਲਈ ਸਹਿਮਤੀ ਦਰਜ ਕਰ ਲਈ ਜਾਵੇਗੀ|
4: ਫਾਰਮ ਭਰਨ ਸਮੇਂ “Choice of Counseling Location” ਕਾਲਮ ਧਿਆਨ ਨਾਲ ਭਰਿਆ ਜਾਵੇ ਕਿਉਂ ਕਿ ਜੋ ਜਿਲ੍ਹਾ ਆਪ ਵਲੋਂ ਇੱਕ ਵਾਰ ਭਰ ਦਿੱਤਾ ਗਿਆ, ਉਸੀ ਜਿਲ੍ਹੇ ਵਿਚ ਹੀ ਆਪ ਨੂੰ ਕਾਊਂਸਲਿੰਗ ਸਮੇਂ ਪੇਸ਼ ਹੋਣਾ ਪਵੇਗਾ|
5: ਸਟੇਸ਼ਨ ਅਤੇ ਸਟਰੀਮ ਦੀ ਅਲਾਟਮੈਂਟ ਮੈਰਿਟ ਦੇ ਅਧਾਰ ਤੇ ਕਾਊਂਸਲਿੰਗ ਦੋਰਾਨ ਕੀਤੀ ਜਾਵੇਗੀ| ਹਰ ਸਟੇਸ਼ਨ ਅਧੀਨ ਸੀਟਾਂ ਦੀ ਵੰਡ ਹੇਠ ਲਿਖੇ ਅਨੁਸਾਰ ਹੈ :-

ਸਟਰੀਮ ਲੜਕਿਆਂ ਦੀਆਂ ਸੀਟਾਂ ਲੜਕੀਆਂ ਦੀਆਂ ਸੀਟਾਂ ਕੁੱਲ ਸੀਟਾਂ
ਮੈਡੀਕਲ 40 60  100
ਨਾਨ-ਮੈਡੀਕਲ 120 180 300
ਕਾਮਰਸ 40 60 100

Seats Details

Medical-boys(40) girls(60) total(100)

non medical-boys(120) girls(180) total(300)

commerce-boys(40) girls(60) total(100)
6: ਅਪਲਾਈ ਕਰਨ ਦੀ ਆਖਰੀ ਮਿਤੀ 15-06-2015 ਸ਼ਾਮ 05:00 ਵਜੇ ਤੱਕ ਹੈ| ਮਿਤੀ 15-06-2015 ਸ਼ਾਮ 05:00 ਵਜੇਂ ਤੋਂ ਬਾਅਦ ਸਿਸਟਮ ਬੰਦ ਕਰ ਦਿੱਤਾ ਜਾਵੇਗਾ|
7: ਵਿਦਿਆਰਥੀਆਂ ਨੂੰ ਰਾਏ ਦਿੱਤੇ ਜਾਂਦੀ ਹੈ ਕਿ ਉਹ ਇਸ ਵੈਬਸਾਈਟ ਨੂੰ ਸਮੇਂ ਸਮੇਂ ਸਿਰ ਜਰੂਰ ਚੈੱਕ ਕਰਦੇ ਰਹਿਣ ਤਾਂ ਜੋ ਨਵੇਂ ਦਿਸ਼ਾਨਿਰਦੇਸ਼ ਜਾਂ ਹੋਰ ਅਪਡੇਟ ਨਾਲ ਉਹ ਜਾਣੂ ਰਹਿਣ|
8: ਉਪਰੋਕਤ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਅਪਲਾਈ ਕਰਨ ਸਮੇਂ ਕਿਸੇ ਵੀ ਕਿਸਮ ਦੀ ਮੁਸ਼ਿਕਲ ਵਿਚ ਫੋਨ ਨੰਬਰ 0172-5212318 ਜਾਂ 5212332 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ|

Last date to apply is 15-06-2015 before 5pm.

In need you may contact at :0172-5212318 or 5212332

Click here to download PDF for detail

images

Please follow and like us: